ਪੰਜਾਬੀ sms ਅਤੇ ਸ਼ਾਇਰੀ, ਇਸ ਅੱਪਲੀਕੈਸ਼ਨ ਚੇ ਬਹੁਤ ਹੀ ਮਜ਼ੇਦਾਰ ਤੇ ਵਧੀਆ sms. ਅਤੇ ਸ਼ਾਇਰੀ ਹੈ, ਤੇ ਇਦੀ ਵਰਤੋਂ ਕਰਨਾ ਵੀ ਬਹੁਤ ਸੌਖਾ ਹੈ, ਇਹ ਅੱਪਲੀਕੈਸ਼ਨ ਮਨੁੱਖੀ. ਜੀਵਨ ਨੂੰ ਮਜੇਦਾਰ ਬਣਾਉਣ ਵਾਸਤੇ ਬਣਾਈ ਗਯੀ ਹੈ. ਇਸ ਵਿਚ ਕਈ ਖੰਡ ਰਾਖੇ ਗਏ ਨੇ, ਜੀਦਾ ਕਿ ਮਜਾਕੀਆ sms, ਪਿਆਰ sms, ਦੋਸਤੀ sms, ਦੁਖੀ sms, ਫੁਕਰੇ sms, ਲਵ. ਸ਼ਾਇਰੀ, ਵੱਖਰੀ ਸ਼ਾਇਰੀ, ਦੁਖੀ ਸ਼ਾਇਰੀ, ਆਦਿ. ਇਸ਼ ਵਿਚ ਹਸ਼ੀ ਤੇ ਖੁਸ਼ੀ ਦੇ ਖ਼ਜ਼ਾਨੇ. ਨਾਲ ਨਾਲ ਕੁਛ ਵਿਰਾਗ ਭਰਿਆ ਖੰਡ ਵੀ ਹੈ.
댓글